ਕਾਦੀਆ 6 ਜੁਲਾਈ (ਸਲਾਮ ਤਾਰੀ) ਐਡਵੋਕੇਟ ਜਗਰੂਪ ਸਿੰਘ ਜਸੇਖਵਾਂ ਵੱਲੋਂ ਪਿੰਡ ਜਾਪੂਵਾਲ ਦੀ ਸੰਗਤ ਨਾਲ ਮੀਟਿੰਗ ਕੀਤੀ ਗਈ ਤੇ ਪਿੰਡ ਵਾਲਿਆਂ ਦੀਆਂ ਮੁਸ਼ਕਿਲਾਂ ਸੁਣੀਆਂ । ਇਸ ਮੌਕੇ ਪਿੰਡ ਦੇ ਸ਼ੀਰਾ, ਸਾਬੀ, ਗੁਰਾ, ਸੋਨੂੰ, ਰੂਪਾ, ਸਾਨਾ, ਬੀਰੋ, ਸ਼ਾਂਤੀ, ਅੰਜੂ, ਸੱਬੀ, ਵੀਨਸ, ਮਜੀਤ ਅਤੇ ਸਾਬਾ ਭੱਟੀ, ਡੈਨੀਅਲ ਭੱਟੀ ਫਤਹਿਨੰਗਲ, ਬਾਊ ਹੰਸਰਾਜ ਸਾਬਕਾ ਸਰਪੰਚ ਫੱਜੂਪੁਰ, ਸੁਰਿੰਦਰ ਬੱਗਾ ਫੱਜੂਪੁਰ, ਐਡਵੋਕੇਟ ਇੰਦਰਜੀਤ ਬਾਜਵਾ ਲੇਹਲ, ਦਿਲਬਾਗ ਸਿੰਘ ਘੁੰਮਣ, ਮੋਨੂੰ ਸਹੋਤਾ, ਸੁਰਜੀਤ ਸਿੰਘ ਸਾਬਕਾ ਸਰਪੰਚ ਛੋਟੇਪੁਰ, ਫਰਜੰਦ ਰਣੀਆ, ਬੀਬੀ ਰੇਨੂ ਕੰਗ, ਅਮਨ ਖੋਸਲਾ ਬਟਾਲਾ, ਨਰਿੰਦਰ ਸਿੰਘ ਘੁੰਮਣ, ਸਵਿੰਦਰ ਘੁੰਮਣ, ਰਣਜੀਤ ਸਿੰਘ ਘੁੰਮਣ ਹਾਜਰ ਸਨ ।

वेदकौर आर्य गर्ल्स सीनियर सेकेंडरी स्कूल में तीज का त्योहार बड़ी धूमधाम से मनाया गया
कादियां : स्थानीय वेदकौर आर्य गर्ल्स सीनियर सेकेंडरी स्कूल में पंजाबी सभ्याचार को दर्शाता तीज का त्योहार बड़ी धूमधाम से मनाया गया ।इस दौरान छात्राओं