spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਚਿਬ ਪਿੰਡ ਦਾ ਦੌਰਾ ਕੀਤਾ

ਜਗਰੂਪ ਸਿੰਘ ਸੇਖਵਾਂ ਨੇ ਚਿਬ ਪਿੰਡ ਦਾ ਦੌਰਾ ਕੀਤਾ

ਕਾਦੀਆ 28 ਜੂਨ (ਸਲਾਮ ਤਾਰੀ) ਹਲਕਾ ਕਾਦੀਆਂ ਦੇ ਬਹੁਤ ਹੀ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਆਪਣੇ ਹਲਕੇ ਦੇ ਚਿੱਬ ਪਿੰਡ ਦੇ ਬਹੁਤ ਹੀ ਇਮਾਨਦਾਰ ਅਤੇ ਚਟਾਨ ਵਰਗੇ ਆਪਣੇ ਆਗੂ ਕਮਲ ਜੀ ਦੇ ਘਰ ਉਨ੍ਹਾਂ ਦੇ ਪਿਤਾ ਜੀ ਦੀ ਮੋਤ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਉਨ੍ਹਾਂ ਦੇ ਨਾਲ ਬਾਪੂ ਬਲਵਿੰਦਰ ਸਿੰਘ ਜੀ ਭੱਠੀਆਂ ਅਤੇ ਪਰਸ਼ੋਤਮ ਜੀ ਮੌਜੂਦ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments