spot_img
Homeਮਾਝਾਗੁਰਦਾਸਪੁਰਜਗਰੂਪ ਸਿੰਘ ਸੇਖਵਾਂ ਨੇ ਕਈ ਪਿੰਡਾਂ ਦਾ ਦੌਰਾ ਕੀਤਾ

ਜਗਰੂਪ ਸਿੰਘ ਸੇਖਵਾਂ ਨੇ ਕਈ ਪਿੰਡਾਂ ਦਾ ਦੌਰਾ ਕੀਤਾ

ਕਾਦੀਆ 28 ਜੂਨ (ਸਲਾਮ ਤਾਰੀ) ਅੱਜ ਜਦੋਂ ਪਿੰਡ ਚਿੱਬ ਤੋਂ ਐਡਵੋਕੇਟ ਜਗਰੂਪ ਸਿੰਘ ਜੀ ਸੇਖਵਾਂ ਅਚਾਨਕ ਹੋਈਆਂ ਮੌਤਾਂ ਦੇ ਪਰਿਵਾਰਾਂ ਨੂੰ ਮਿਲ ਕੇ ਬਾਹਰ ਆਏ ਤਾਂ ਉੱਥੇ ਖੜ੍ਹੇ ਕੁਝ ਬਹੁਤ ਹੀ ਸੁਲਝੇ ਹੋਏ ਬਜ਼ੁਰਗਾਂ ਨੂੰ ਮਿਲੇ ਜਿਨ੍ਹਾਂ ਨੇ ਸਿਆਸਤ ਦੇ ਲੋਹ ਪੁਰਸ਼ ਸਵਰਗੀਏ ਜਥੇਦਾਰ ਉਜਾਗਰ ਸਿੰਘ ਜੀ ਸੇਖਵਾਂ ਨੂੰ ਯਾਦ ਕੀਤਾ ਉਨ੍ਹਾਂ ਵੱਲੋਂ ਕੀਤੇ ਗਏ ਵਿਕਾਸ ਦੇ ਬਾਰੇ ਚਰਚਾ ਹੋਈ ਅਤੇ ਜੋ ਉਨ੍ਹਾਂ ਨੇ ਇਕ ਇਲਫਾਜ਼ ਵਰਤਿਆ ਸੀ ਕਿ ਇੱਥੇ ਕਾਈ ਦੀ ਜਗ੍ਹਾ ਕਮਾਦ ਹੋਏਗਾ ਉਨ੍ਹਾਂ ਹਲਕਾ ਨਿਵਾਸੀਆਂ ਨੇ ਬਾਪੂ ਜੀ ਨੂੰ ਯਾਦ ਕੀਤਾ ਸ.ਜਗਰੂਪ ਸਿੰਘ ਸੇਖਵਾਂ ਦੇ ਪਿੰਡ ਵਿੱਚ ਆਉਣ ਤੇ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments