spot_img
Homeਮਾਝਾਗੁਰਦਾਸਪੁਰਬਾਜਵਾ ਪਰਿਵਾਰ ਵਲੋ ਨੌਕਰੀ ਵਾਪਿਸ ਕਰਨਾ ਸ਼ਲਾਘਾ ਯੋਗ ਕਦਮ - ਡਾਕਟਰ ਮਿੰਟਾ

ਬਾਜਵਾ ਪਰਿਵਾਰ ਵਲੋ ਨੌਕਰੀ ਵਾਪਿਸ ਕਰਨਾ ਸ਼ਲਾਘਾ ਯੋਗ ਕਦਮ – ਡਾਕਟਰ ਮਿੰਟਾ

ਕਾਦੀਆ 27 ਜੂਨ (ਸਲਾਮ ਤਾਰੀ) ਬਾਜਵਾ ਪਰਿਵਾਰ ਨੂ ਨੌਕਰੀ ਦੇਣ ਨਾਲ ਪੂਰੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ ਅਤੇ ਅਤੇ ਇਕ ਦੂਜੇ ਤੇ ਬਿਆਨ ਬਾਜੀ ਸ਼ੁਰੂ ਹੋ ਗਈ ਹੈ! ਇਸ ਬਾਰੇ ਸਿਨੀਅਰ ਕਾਂਗਰਸੀ ਵਰਕਰ ਡਾਕਟਰ ਮਿੰਟਾ ਨੇ ਕਿਹਾ ਕਿ ਬਾਜਵਾ ਪਰਿਵਾਰ ਦਾ ਨੌਕਰੀ ਵਾਪਿਸ ਕਰਨਾ ਸ਼ਲਾਘਾ ਯੋਗ ਕਦਮ ਹੈ ਇਸ ਨਾਲ ਬਾਜਵਾ ਪਰਿਵਾਰ ਦਾ ਕੱਦ ਹੋਰ ਉੱਚਾ ਹੋਇਆ ਹੈ! ਡਾਕਟਰ ਮਿੰਟਾ ਨੇ ਕਿਹਾ ਕੇ ਕਾਂਗਰਸ ਪਾਰਟੀ ਇਕ ਪਰੀਵਾਰ ਦੀ ਤਰਾ ਹੈ ਅਤੇ ਪਰਿਵਾਰ ਵਿੱਚ ਛੋਟੇ ਮੋਟੇ ਮੱਤ ਭੇਦ ਚਲਦੇ ਰਹਿੰਦੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸਾਰੇ ਇਕ ਜੁਟ ਹੋ ਕੇ ਇਲੈਕਸ਼ਨ ਲੜਨ ਗੇ ਅਤੇ 2022 ਵਿਚ ਵੀ ਪੰਜਾਬ ਵਿੱਚ ਕਾਂਗਰਸ ਸਰਕਾਰ ਹੀ ਸੱਤਾ ਵਿਚ ਕਬਜ਼ ਰਹੇਗੀ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments