spot_img
Homeਮਾਝਾਗੁਰਦਾਸਪੁਰਥਾਣਾ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਲੇਹਲ ਵਿਖੇ ਹੋਏ ਦੋ ਕਤਲ

ਥਾਣਾ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਲੇਹਲ ਵਿਖੇ ਹੋਏ ਦੋ ਕਤਲ

ਧਾਰੀਵਾਲ 25 ਜੂਨ (ਰਵੀ ਭਗਤ)-ਬੀਤੀ ਰਾਤ ਥਾਣਾ ਧਾਰੀਵਾਲ ਦੇ ਅਧੀਨ ਆਉਂਦੇ ਪਿੰਡ ਲੇਹਲ ਵਿਖੇ ਦੋ ਵਿਅਕਤੀਆਂ ਦੇ ਕਤਲ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਸ਼ਾਮ ਲਾਲ ਪੁੱਤਰ ਲਛਮਣ ਦਾਸ ਤੇ ਸਟੀਫਨ ਪੁੱਤਰ ਚਿਮਨ ਲਾਲ ਦੋਵੇਂ ਵਾਸੀ ਪਿੰਡ ਲੇਹਲ ਦੀਆਂ ਲਾਸ਼ਾਂ ਪਿੰਡ ਫੱਜੂਪੁਰ ਦੇ ਸ਼ਿਵਪੁਰੀ ਸ਼ਮਸ਼ਾਨਘਾਟ ਨੇਡ਼ੇ ਝੋਨੇ ਦੇ ਖੇਤਾਂ ਚੋਂ ਬਰਾਮਦ ਹੋਈਆਂ ਮੌਕੇ ਤੇ ਪਹੁੰਚੀ ਪੁਲਿਸ ਛਾਣਬੀਣ ਕਰ ਰਹੀ।

RELATED ARTICLES
- Advertisment -spot_img

Most Popular

Recent Comments