ਕਾਦੀਆ 8 ਜੂਨ (ਸਲਾਮ ਤਾਰੀ) ਪੂਰੇ ਭਾਰਤ ਵਿੱਚ ਜਿੱਥੇ ਕਰੌਨਾ ਮਹਾਮਾਰੀ ਦੇ ਅੰਕੜੇ ਘੱਟ ਰਹੇ ਹਨ ਉਥੇ ਅਫਵਾਹਾਂ ਦਾ ਬਜ਼ਾਰ ਵੀ ਗਰਮ ਨਜ਼ਰ ਆ ਰਿਹਾ ਹੈ! ਇਸ ਸਬੰਧ ਵਿਚ ਲੋਕਾਂ ਨੂੰ ਜਾਗਰੂਕ ਕਰਨ ਲਈ ਸਿਵਲ ਸਰਜਨ ਡਾ ਨਿਰੰਕਾਰ ਸਿੰਘ ਦੀ ਟੀਮ ਲੋਕਾਂ ਨੂੰ ਟੀਕਾ ਲਗਵਾਉਣ ਲਈ ਹਰ ਸਮੇਂ ਉਤਸ਼ਾਹਿਤ ਕਰਦੀ ਰਹਿੰਦੀ ਹੈ! ਇਸ ਬਾਰੇ ਹੋਰ ਜਾਨਕਾਰੀ ਦਿੰਦਿਆਂ ਨੀਲਮ ਕੁਮਾਰੀ ਨੇ ਦੱਸਿਆ ਕਿ ਲੋਕ ਅਫਵਾਹਾਂ ਤੋ ਦੂਰ ਰਹਿਣ ਅਤੇ ਵੱਧ ਤੋਂ ਵੱਧ ਟੀਕਾ ਲਗਵਾਉਣ ਤਾਂ ਜੋ ਇਸ ਮਹਾਮਾਰੀ ਤੋ ਬਚਿਆ ਜਾ ਸਕੇ ਕਰੌਨਾ ਤੋ ਬਚਣ ਦੀ ਸਭ ਤੋ ਵੱਡੀ ਜੋ ਉਮੀਦ ਜਤਾਈ ਜਾ ਰਹੀ ਹੈ ਉਹ ਵੈਕਸੀਨ ਹੀ ਹੈ ਇਸ ਤੋ ਇਲਾਵਾ ਜੋ ਸਰਕਾਰ ਦਿਆਂ ਹਿਦਾਇਤਾਂ ਨੇ ਲੋਕ ਉਸ ਦੀ ਵੀ ਪਾਲਣਾ ਕਰਨ

वेदकौर आर्य गर्ल्स सीनियर सेकेंडरी स्कूल में तीज का त्योहार बड़ी धूमधाम से मनाया गया
कादियां : स्थानीय वेदकौर आर्य गर्ल्स सीनियर सेकेंडरी स्कूल में पंजाबी सभ्याचार को दर्शाता तीज का त्योहार बड़ी धूमधाम से मनाया गया ।इस दौरान छात्राओं