ਬੇਰੁਜਗਾਰ  ਪ੍ਰਾਰਥੀਆਂ  WWW. PGRKAM.COM ਵੈਬਸਾਈਟ  ਤੇ ਆਪਣਾ  ਨਾਮ  ਦਰਜ  ਕਰਵਾਉਣ – ਹਰਮਨਜੀਤ ਕੌਰ

ਗੁਰਦਾਸਪੁਰ, 7 ਜੂਨ ( ਸਲਾਮ ਤਾਰੀ )  ਹਰਮਨਜੀਤ ਕੋਰ ਪੁੱਤਰੀ  ਸੁਖਵਿੰਦਰ ਸਿੰਘ  ਪਿੰਡ  ਢੋਟੀਆਂ  ਦੀ  ਰਹਿਣ ਵਾਲੀ ਨੇ ਦੱਸਿਆ  ਹੈ ਕਿ  ਪੰਜਾਬ ਸਰਕਾਰ  ਵਲੋ ਚਲਾਈ  ਜਾ ਰਹੀ  ਘਰ – ਘਰ  ਰੋਜਗਾਰ  ਸਕੀਮ  ਬਾਰੇ ਜਾਣਕਾਰੀ  ਮਿਲਣ  ਤੇ ਮੈ ਆਪਣਾ  ਨਾਮ  ਜਿਲਾ ਰੋਜਗਾਰ  ਤੇ ਕਾਰੋਬਾਰ ਬਿਊਰੋ  ਗੁਰਦਾਸਪੁਰ ਵਿਖੇ ਦਰਜ ਕਰਵਾਇਆ । ਜਿਲਾ ਰੋਜਗਾਰ  ਤੇ ਕਾਰੋਬਾਰ ਬਿਊਰੋ  ਵਿਚ  ਬੈਠਣ ਲਈ  ਬੈਚ , ਪੀਣ ਲਈ  ਆਰ  ਉ ਦਾ  ਪਾਣੀ , ਪਬਲਿਕ  ਯੂਜ ਵਾਸਤੇ ਕੰਪਿਊਟਰ , ਵੈਕੰਸੀ ਬੋਰਡ ਦੇ ਹਰ  ਤਰਾਂ ਦੀਆਂ  ਆਸਾਮੀਆ  ਦੀ ਜਾਣਕਾਰੀ  ਲੱਗੀ ਹੋਈ ਹੈ । ਉਨਾ ਨੇ ਅੱਗੇ  ਦੱਸਿਆ  ਕਿ  ਮੈ ਆਪਣਾ ਨਾਮ  ਦਰਜ  ਕਰਵਾਇਆ  ਅਤੇ ਨਾਲ  ਹੀ  ਪੰਜਾਬ  ਸਰਕਾਰ WWW. PGRKAM.COM ਦੀ ਵੈਬਸਾਈਟ ਤੇ  ਦਰਜ  ਕਰਵਾਇਆ । ਸਟਾਫ ਵਲੋ ਮੈਨੂੰ  ਪੂਰੀ  ਜਾਣਕਾਰੀ ਦਿੱਤੀ ਗਈ ਅਤੇ ਬਹੁਤ ਹੀ ਵਧੀਆ  ਤਾਰੀਕੇ ਨਾਲ  ਡੀਲ ਕੀਤਾ ਗਿਆ ।

  ਥੋੜੇ ਦਿਨਾਂ ਬਾਅਦ ਮੈਨੂੰ  ਦਫਤਰ ਵਲੋ ਇੱਕ ਕਾਲ  ਅਤੇ ਮੈਸੇਜ ਆਇਆ  ਰੋਜਗਾਰ  ਮੇਲੇ ਲਗਾਏ ਜਾ ਰਹੇ ਹਨ । ਮੈ  ਦਫਤਰ ਵਿਖੇ  ਇੰਟਰਵਿਊ  ਦੇਨ ਲਈ  ਆਈ  ਅਤੇ ਉਥੇ- 2 ਕੰਪਨੀਆਂ ਇੰਟਬਰਵਿਊ ਦੇਣ ਦੀ  ਪੇਸ਼ਕਸ ਦਿੱਤੀ ਗਈ । ਮੈ Agile Compay ਵਲੋ Wellness Advisor ਵਜੋ ਸਲੈਕਸ਼ਨ  ਕੀਤੀ ਗਈ ਹੈ  ਅਤੇ   ਮੈਨੂੰ 6000/- ਰੁਪਏ ਪ੍ਰ ਤੀ  ਮਹੀਨਾ ਤਨਖਾਹ ਦੇਣ ਦੀ  ਪੇਸ਼ਕਸ  ਦਿੱਤੀ ਗਈ  । ਉਸ ਨੇ  ਨੋਜਵਾਨ  ਰੋਜਗਾਰ  ਲੈਣ ਦੇ ਚਾਹਵਾਨ  ਪ੍ਰਾਰਥੀਆਂ  ਨੂੰ ਅਪੀਲ  ਕੀਤੀ  ਕਿ   ਉਹ ਆਪਣਾ ਨਾਮ  ਜਿਲਾ ਰੋਜਗਾਰ  ਤੇ  ਕਾਰੋਬਾਰ  ਬਿਊਰੋ  ਗੁਰਦਾਸਪੁਰ  ਵਿਖੇ ਜਰੂਰ  ਦਰਜ  ਕਰਵਾਉਣ । ਹਰਮਨਜੀਤ  ਕੋਰ  ਨੇ ਰੁਜਗਾਰ  ਪ੍ਰਾਪਤੀ ਲਈ  ਪੰਜਾਬ ਸਰਕਾਰ  ਦਾ ਧੰਨਵਾਦ  ਕਰਦਿਆ ਕਿ ਰੋਜਗਾਰ  ਦਫਤਰ  ਬੇਰੁਜਗਾਰ  ਪ੍ਰਾਰਥੀਆਂ  ਨੂੰ  ਰੁਜਗਾਰ ਮਹੁੱਈਆ  ਕਰਵਾਉਣ  ਲਈ  ਸਹਾਈ  ਹੋਏ ਹਨ  ਤੇ ਵੱਖ  ਵੱਖ  ਖੇਤਰਾਂ  ਵਿਚ  ਪ੍ਰਾਰਥੀਆਂ  ਨੂੰ ਰੁਜਗਾਰ ਦਿੱਤਾ  ਜਾ ਰਿਹਾ ਹੈ ।

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਕਾਹਨੂੰਵਾਨ 11 ਅਗਸਤ ( ਮੁਨੀਰਾ ਸਲਾਮ ਤਾਰੀ)ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਬਲਾਕ ਕਾਹਨੂੰਵਾਨ 1 ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ , ਜਿਸ ਵਿੱਚ ਬਲਾਕ ਪ੍ਰਾਇਮਰੀ

ਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ੍ਹਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਆਯੋਜਿਤ

ਕਾਦੀਆਂ  11  ਅਗਸਤ  (ਮੁਨੀਰਾ ਸਲਾਮ ਤਾਰੀ)ਅੱਜ ਆਜ਼ਾਦੀ ਦੀ 75 ਵੀਂ ਵਰਗੰਢ ਨੂੰ ਸਮਰਪਿਤ ਜ੍ਹਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਸਥਾਨਕ ਆਰ.ਡੀ.ਖੋਸਲਾ ਡੀ.ਈ.ਵੀ. ਮਾਡਲ ਸੀਨੀ: ਸੈਕੰਃ ਸਕੂਲ ਵਿਖੇ

ਭਾਰਤ ਮਾਤਾ ਦੀ ਜੈ* ਅਤੇ *ਵੰਦੇ ਮਾਤਰਮ* ਦੇ ਨਾਅਰਿਆਂ ਨਾਲ ਸ਼ੁਰੂ ਹੋਈ ਤਿਰੰਗਾ ਰੈਲੀ

ਕਾਦੀਆਂ  11  ਅਗਸਤ  (ਮੁਨੀਰਾ ਸਲਾਮ ਤਾਰੀ) ਭਾਰਤ ਵਿਕਾਸ ਪ੍ਰੀਸ਼ਦ ਦੇ ਵਲੰਟੀਅਰਾਂ ਵੱਲੋਂ ਅੰਮ੍ਰਿਤ ਮਹੋਤਸਵ ਮੌਕੇ ਪੈਦਲ ਮਾਰਚ ਕਰਨ ਉਪਰੰਤ ਵੀਰਵਾਰ ਸਵੇਰੇ 9 ਵਜੇ ਭਾਵਿਪ ਦਫ਼ਤਰ

बबीता खोसला ने आज कदियां की मुटियारोंं के संग अपने घर में तीयों का त्यौहार मनाया

कादियां आम आदमी पार्टी की स्टेट जाईट सचिव बबीता खोसला ने आज कदियां की मुटियारोंं के संग अपने घर में तीयों का त्यौहार मनाया इस

ਸਿਹਤ ਵਿਭਾਗ ਦੀ ਟੀਮ ਨੇ ਜਨਤਕ ਥਾਵਾਂ ‘ਤੇ ਤੰਬਾਕੂ ਵੇਚਣ ‘ਤੇ 14 ਵਿਅਕਤੀਆਂ ਨੂੰ ਜੁਰਮਾਨਾ ਕੀਤਾ

ਕਾਦੀਆਂ 10 ਅਗਸਤ (ਮੁਨੀਰਾ ਸਲਾਮ ਤਾਰੀ) :- ਸਿਹਤ ਵਿਭਾਗ ਦੀ ਟੀਮ ਵੱਲੋਂ ਖੁੱਲੇ ਵਿੱਚ ਜਨਤਕ ਥਾਵਾਂ ਤੇ ਤੰਬਾਕੂ ਦੀ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ

सरकारी आईटीआई कादियां में एल्बेंडाजोल की 200 गोलियां बांटी गई की गई

कादियां : सिविल सर्जन गुरदासपुर हरभजन राम मांडी के दिशा निर्देशों तथा एस एम ओ कादियां मनोहर लाल की देखरेख में हैल्थ इंस्पैक्टर कुलबीर सिंह