ਸ੍ਰੀ ਹਰਗੋਬਿੰਦਪੁਰ 6, ( ਜਸਪਾਲ ਚੰਦਨ) ਐਤਵਾਰ ਲੌਕਡਾਊਨ ਕਾਰਨ ਸੜਕਾਂ ਤੇ ਛਾਇਆ ਸੰਨਾਟਾ ਆਵਾਜਾਈ ਤੇ ਵੀ ਪਿਆ ਅਸਰ ਪੰਜਾਬ ਸਰਕਾਰ ਵੱਲੋਂ ਬੇਸ਼ਕ ਲੋਕਾਂ ਨੂੰ ਕੁਝ ਰਾਹਤ ਦਿੱਤੀ ਗਈ ਹੈ ਪਰ ਸ਼ਨੀਵਾਰ ਅਤੇ ਐਤਵਾਰ ਦਾ ਲਾਕਡਾਊਨ ਜਾਰੀ ਹੈ ਜਿਸ ਕਰਕੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਤ ਨਜ਼ਰ ਆਈ ਲੋਕ ਸੜਕਾਂ ਤੇ ਵੀ ਘੱਟ ਨਜ਼ਰ ਆਏ ਬੱਸਾਂ ਤੇ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਬਹੁਤ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂ ਕਿ ਪ੍ਰਾਈਵੇਟ ਬੱਸ ਮਾਲਕਾਂ
ਨੂੰ ਖਰਚਾ ਪੂਰਾ ਨਾ ਹੋਣ ਦਾ ਖਦਸ਼ਾ ਸੀ ਜਿਸ ਕਰਕੇ ਬੱਸਾਂ ਨੂੰ ਸੜਕਾਂ ਤੇ ਨਾ ਚਾੜਣਾ ਮਜਬੂਰੀ ਬਣੀ

ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਕਾਹਨੂੰਵਾਨ 11 ਅਗਸਤ ( ਮੁਨੀਰਾ ਸਲਾਮ ਤਾਰੀ)ਸਰਕਾਰੀ ਪ੍ਰਾਇਮਰੀ ਸਕੂਲ ਚੱਕ ਸ਼ਰੀਫ ਬਲਾਕ ਕਾਹਨੂੰਵਾਨ 1 ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ , ਜਿਸ ਵਿੱਚ ਬਲਾਕ ਪ੍ਰਾਇਮਰੀ