spot_img
Homeਮਾਝਾਗੁਰਦਾਸਪੁਰਵਾਤਾਵਰਣ ਦਿਵਸ ਮੋਕੇ ਸਮਾਜਸੇਵੀ ਸੰਸਥਾਂਵਾ ਨੇ ਰੁੱਖ ਲਗਾਏ

ਵਾਤਾਵਰਣ ਦਿਵਸ ਮੋਕੇ ਸਮਾਜਸੇਵੀ ਸੰਸਥਾਂਵਾ ਨੇ ਰੁੱਖ ਲਗਾਏ

ਕਾਦੀਆਂ 5 ਜੂਨ(ਸਲਾਮ ਤਾਰੀ)
ਅੱਜ ਵਾਤਾਵਰਣ ਦਿਵਸ ਮੋਕੇ ਤੇ ਉਘੀ ਸਮਾਜ ਸੇਵਿਕਾ ਬਬਿਤਾ ਖੋਸਲਾ ਨੇ ਆਪਣੇ ਸਾਥੀਆਂ ਨਾਲ ਮਿਲਕੇ ਵੱਖ ਵੱਖ ਥਾਂਵਾ ਤੇ ਰੁੱਖ ਲਗਾਏ। ਇੱਸ ਮੋਕੇ ਤੇ ਉਨ੍ਹਾਂ ਦੱਸਿਆ ਕਿ ਰੁੱਖ ਲਗਾਉਣ ਨਾਲ ਆਕਸੀਜ਼ਨ ਦੀ ਮਾਤਰਾ ਵੱਧ ਜਾਂਦੀ ਹੈ। ਰੁੱਖਾਂ ਕਾਰਨ ਪ੍ਰਦੂਸ਼ਿਤ ਹਵਾ ਸ਼ੁੱਧ ਹੋ ਜਾਂਦੀ ਹੈ। ਇੱਸ ਲਈ ਸਾਡਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਰੁੱਖਾਂ ਨੂੰ ਵੱਧ ਤੋਂ ਵੱਧ ਲਗਾਉਣ ਲਈ ਲੋਕਾਂ ਨੂੰ ਪ੍ਰੇਰਿਤ ਕਰਦੇ ਰਹਿਏ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments